ਯੂਪੀ ਦੇ ਕਿਸਾਨਾਂ ਨਾਲ ਬਗੀਚਾ ਸਿੰਘ ਰਤਾਖੇੜਾ ਦੀ ਅਹਿਮ ਮੀਟਿੰਗ

ਕਿਸਾਨਾਂ ਦੇ ਅੱਗੇ ਝੁੱਕ ਰਹੀ ਹੈ ਸਰਕਾਰ

ਯੂਪੀ ਦੇ ਕਿਸਾਨਾਂ ਨਾਲ ਬਗੀਚਾ ਸਿੰਘ ਰਤਾਖੇੜਾ ਨੇ ਅਹਿਮ ਮੀਟਿੰਗ ਕੀਤੀ ਗਈ।

ਯੂਪੀ ਦੇ ਮੁੱਖ ਮੰਤਰੀ ਜੋਗੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਦੌਰਾਨ ਸਰਕਾਰ ਨੇ ਫੈਸਲਾ ਲਿਆ ਕਿ ਕਿਸਾਨਾਂ ਦੇ ਸਾਰੇ ਕੇਸ ਰਦ ਹੋਣਗੇ ਅਤੇ

ਜ਼ਮੀਨਾਂ ਵੀ ਕਿਸਾਨਾਂ ਦੇ ਨਾਮ ਲਵਾਇਆ ਜਾਣਗੀਆ।