ਕੌਣ ਰੋਕੇਗਾ ਅਸਾਡੇ ਰਾਹਾਂ ਨੂੰ .....

ਕੌਣ ਰੋਕੇਗਾ

ਅਸਾਡੇ ਰਾਹਾਂ ਨੂੰ

ਵਧਾਂਗੇ ਬਣ ਕੇ ਬੁੱਲ੍ਹੇ ਹਵਾਵਾਂ ਦੇ

ਕਿੰਝ ਮਾਰੇਗਾ

ਕੋਈ ਸਾਨੂੰ

ਅਸੀਂ ਖੁਸ਼ਬੂ ਹਾਂ, ਹਵਾਵਾਂ ‘ਚ ਖਿੱਲਰ ਜਾਵਾਂਗੇ