ਕੋਈ ਕਹਿ ਰਿਹਾ ਇਹ ਨੌਦੀਪ ਕੌਰ ਦਲਿਤ ਕੁੜੀ ਹੈ ਪਰ ਜਿਸ ਦੇ ਨਾਮ ਪਿੱਛੇ ਕੌਰ ਲੱਗਾ ਉਹ ਸਾਰੀਆਂ ਧੀਆਂ ਕਲਗੀਧਰ ਪਾਤਸ਼ਾਹ ਦੀਆਂ ਹਨ .. ਇਸ ਕੁੜੀ ਨੂੰ ਪੁਲਸ ਨੇਂ ਚੁੱਕ ਕੇ ਤਸ਼ੱਦਦ ਕੀਤਾ ਤੇ ਜੇਲ ਚ ਜਬਰ ਜਿਨਾਹ ਵੀ ਕੀਤਾ ਗਿਆ .. ਪਰ ਕਿਸੇ ਜਥੇਬੰਦੀ ਦੇ ਆਗੂ ਦੇ ਮੁੰਹੋ ਇੱਕ ਸ਼ਬਦ ਨਾਂ ਬੋਲਿਆ ਗਿਆ .. ਜੇ ਤੁਸੀ ਓਥੇ ਗਈਆਂ ਧੀਆਂ ਭੈਣਾਂ ਦੀਆਂ ਇੱਜਤਾਂ ਨਹੀਂ ਬਚਾ ਸਕਦੇ ਤਾਂ ਉਹਨਾਂ ਨੂੰ ਘਰਾਂ ਨੂੰ ਮੋੜ ਦਓ .. ਸਟੇਜਾਂ ਤੇ ਚੜ ਕੇ ਲੋਕਾਂ ਨੂੰ ਝੂਠ ਬੋਲਣਾ ਕਿ ਸਭ ਠੀਕ ਹੈ ਇਹ ਵੀ ਧੋਖਾ ਹੈ .. ਬਿੱਲਾਂ ਦੀ ਕੀਮਤ ਸਾਡੀਆਂ ਧੀਆਂ ਭੈਣਾ ਦੀ ਇੱਜਤ ਤੋਂ ਵੱਧ ਨਹੀਂ .. ਤੇ ਬੇਗੈਰਤ ਹੋ ਕੇ ਬਚਾਈਆਂ ਜਮੀਨਾਂ ਵੀ ਸਾਡੇ ਲਈ ਬੋਝ ਹਨ .। ਜਿਹੜੇ ਸਟੇਜਾਂ ਤੇ ਚੜਕੇ ਬਕਵਾਸ ਕਰਦੇ ਹਨ ਕਿ ਤੁਹਾਨੂੰ ਝਰੀਟ ਨਹੀੰ ਆਉਣ ਦਿੰਦੇ ਉਹ ਆਗੂ ਇਸ ਕੁੜੀ ਦੀ ਇੱਜਤ ਕਿਵੇਂ ਮੋੜਨਗੇ .. ਜਿਹੜੇ ਤੰਤਰ ਅੱਗੇ ਇਹ ਸ਼ਾਂਤਮਈ ਧਰਨਾਂ ਲਾਂ ਕੇ ਬੈਠੇ ਆ ਉਸੇ ਤੰਤਰ ਚ ਸਾਡੀਆਂ ਧੀਆਂ ਭੈਣਾ ਦੇ ਬਲਾਤਕਾਰ ਹੋ ਰਹੇ ਤੇ ਆਗੂ ਹਰਾਮਜਦਗੀ ਕਰਕੇ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਿਤ ਕਰਨ ਤੇ ਲੱਗੇ ਹਨ...।
top of page
bottom of page
Comments