ਰਾਜੇਵਾਲ ਅੰਦੋਲਨ ਤੋਂ ਭੱਜਣਾ ਚਾਹੁੰਦਾ ਹੈ
ਖਾਲਿਸਤਾਨ ਬਿਉਰੋ - ਬਾਦਲ ਪਰਿਵਾਰ ਤੇ ਆਮ ਆਦਮੀ ਪਾਰਟੀ ਦੇ ਨਜਦੀਕੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਪਰੇਡ ਸਰਕਾਰੀ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ।ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿੱਚ ਹੋਈਆਂ ਘਟਨਾਵਾਂ ਤੋਂ ਖੁਦ ਨੂੰ ਵੱਖ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੀਪ ਸਿੱਧੂ ਨੁੰ ਆਰ.ਐੱਸ.ਐੱਸ. ਦਾ ਏਜੰਟ ਦੱਸਿਆ ਗਿਆ। ਦੀਪ ਸਿੱਧੂ ਨੇ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਧਾਰਮਿਕ ਝੰਡਾ ਲਗਾ ਕੇ ਤਿਰੰਗੇ ਦੀ ਬੇਇੱਜ਼ਤੀ ਕੀਤੀ ਅਤੇ ਦੇਸ਼ ਦੀਆਂ ਅਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ।
ਇਸ ਦੇ ਨਾਲ ਹੀ ਮੋਦੀ ਅਮਿੱਤ ਸਾਹ ਦੇ ਡਰ ਤੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਮੈਂ ਕਿਸਾਨ ਮੋਰਚੇ ਵੱਲੋਂ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਜਿਕਰਯੋਗ ਹੈ ਕਿ ਕਿਸੇ ਵੀ ਸਰਕਾਰੀ ਵਿਅਕਤੀ ਜਾਂ ਧਿਰ ਨੇ ਇਸ ਘਟਨਾ ਬਾਰੇ ਕੋਈ ਗੱਲ ਨਾ ਕੀਤੀ ਗਈ ਪਰ ਕਿਸਾਨ ਆਗੂ ਕਿਸਾਨ ਅੰਦੋਲਨ ਤੋਂ ਭੱਜਣਾ ਚਾਹੁੰਦੇ ਹਨ ਪਰ ਕਿਸਾਨ ਨੋਜਵਾਨਾਂ ਨੇ ਕਿਸਾਨ ਆਗੂਆਂ ਨੇ ਰਾਜੇਵਾਲ ਵਰਗਿਆਂ ਨੁੰ ਭੱਜਣ ਨਹੀਂ ਦੇਣਾ। ਕੱਲ ਕਿਸਾਨ ਪਰੇਡ ਦਾ ਪ੍ਰਬੰਧ ਕੀਤਾ, ਇਹ ਆਪਣੇ ਆਪ ਵਿੱਚ ਇਤਿਹਾਸਕ ਸੀ। ਅਸੀਂ 26 ਨਵੰਬਰ ਨੂੰ ਇੱਥੇ ਆ ਕੇ ਬੈਠੇ। ਕੋਈ ਮੁਸ਼ਕਿਲ ਨਹੀਂ ਹੋਈ। ਕੁੱਝ ਸੰਗਠਨ ਕਹਿ ਰਹੇ ਸਨ ਕਿ ਉਹ ਲਾਲ ਕਿਲ੍ਹਾ ਜਾਣਗੇ…
コメント