top of page

ਸਿੱਖਸ ਫਾਰ ਜਸਟਿਸ ਵੱਲੋ ਪੰਜਾਬ ਰਿਫਰੈਡਮ 2020 ਲਈ 30 ਦਿਨਾਂ ਵਿੱਚ 12000 ਪਿੰਡਾਂ ਦੀ ਵੋਟ ਰਜਿਸਟਰ ਕਰਨ ਦਾ ਟਿੱਚਾ

ਕਾਲਿਜ ਯੂਨੀਵਰਸਿਟੀ ਦੇ ਨੋਜਵਾਨ ਕੁੜੀਆਂ ਮੁੰਡਿਆ ਵਿੱਚ ਭਾਰੀ ਉਤਸ਼ਾਹ


ਖਾਲਿਸਤਾਨ - ਪੰਜਾਬ ਵਿੱਚ Referendum 2020 ਦੇ Ambassadors ਬਣਨੇ ਹੋਏ ਸ਼ੁਰੂ। ਇਕ ਰਿਪੋਰਟ ਅਨੁਸਾਰ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬੀ ਨੋਜਵਾਨ ਨੇ ਘਰੋਂ ਘਰੀ ਜਾ ਕੇ ਵੋਟਾਂ ਬਣਾਉਣੀਆਂ ਕੀਤੀਆਂ ਸ਼ੁਰੂ....


ਸੂਤਰਾਂ ਅਨੁਸਾਰ ਕਾਲਿਜ ਯੂਨੀਵਰਸਿਟੀ ਦੇ ਨੋਜਵਾਨ ਕੁੜੀਆਂ ਮੁੰਡਿਆ ਵਿੱਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।


ਪੰਜਾਬ ਵਿੱਚ ਘਰੋਂ ਘਰੀਂ ਰਿਫਰੈਂਡਮ 2020 ਵੋਟਾਂ ਦੀ ਰਜਿਸਟਰੇਸ਼ਨ ਮੁਹਿੰਮ ਸਤੰਬਰ 21 - ਅਕਤੂਬਰ 21 ਤੱਕ ਜਾਰੀ ਰਹੇਗੀ ਅਤੇ ਵੋਟਾਂ ਨਵੰਬਰ ਵਿੱਚ ਪੈਣਗੀਆ।

ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਵਿੱਚ ਵੋਟਾਂ ਬਣਾਉਣ ਲਈ 1000 “ਰਿਫਰੈਂਡਮ ਐਮਬੈਸਡਰ” ਚੁਣੇ ਜਾਣਗੇ।

ਯੋਗਤਾ ਦੇ ਅਧਾਰ ਤੇ ਕਾਲਜ/ਯੂਨੀਵਰਸਿਟੀ ਵਿੱਚ ਪੜ ਰਹੇ ਵਿਦਿਆਰਥੀ ਨੂੰ ਜ਼ੁੰਮੇਵਾਰੀ ਸੇਪਣ ਦਾ ਐਲਾਨ ਕੀਤਾ ਗਿਆ ਹੈ ਦਿਸ ਵਿੱਚ ਗ਼ੈਰ ਸਰਕਾਰੀ ਰਿਫਰੈਂਡਮ 2020 ਲਈ ਪੰਜਾਬ ਵਿੱਚ ਵੋਟਾਂ ਰਜਿਸਟਰ ਕਰਨਾ ਮੁੱਖ ਹੋਵੇਗਾ ਅਤੇ ਹਰ ਇਕ ਨੂੰ ਵਜ਼ੀਫ਼ਾ

₹7500 ਮਹੀਨਾ ਦੇਣ ਦਾ ਵਿਸ਼ੇਸ਼ ਐਲਾਨ ਕੀਤਾ ਗਿਆ ਹੈ।

2020 ਐਮਬੈਸਡਰ 30 ਦਿਨਾਂ ਵਿੱਚ 12000 ਪਿੰਡਾਂ ਦੀ ਵੋਟ ਰਜਿਸਟਰ ਕਰਨਗੇ।

ਸਿੱਖਸ ਫਾਰ ਜਸਟਿਸ ਵੱਲੋਂ ਸੰਪਰਕ ਵੱਟਸੱਪ: ਟੈਲੀਗ੍ਰਾਮ: ਸਿੰਗਨਲ: +1 917 753 3782 ਜਾ ਈਮੇਲ: Support@Sikhsforjustice.org ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ।

ਇਕ ਰਿਪੋਰਟ ਮੁਤਾਬਕ ਖਾਲਿਸਤਾਨੀ ਕਾਰਕੁੰਨਾਂ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ਤੇ ਖਾਲਿਸਤਾਨ ਲਈ ਵੋਟਾਂ ਬਣਾਉ ਲਿਖ ਕੇ ਭਾਰਤੀ ਏਜੰਸੀਆ ਦੀ ਨੀਂਦ ਉਡਾਈ ਪਈ ਹੈ।




bottom of page