ਮੋਦੀ ਨੂੰ ਕੀਤਾ ਸਿੱਧਾ ਚੈਲਿੰਜ, ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ

ਹਰਦੀਪ ਸਿੰਘ ਤੂੰ ਪੰਥ ਲਈ ਅੱਗੇ ਤੁਰਿਆ ਹੈ ਕਦੇ ਪਿੱਛੇ ਮੁੜ ਕੇ ਨਹੀਂ ਵੇਖਣਾ - ਭਾਈ ਨਿੱਜਰ ਦੇ ਬਾਪੂ ਵੱਲੋਂ ਕੀਤਾ ਵੱਡਾ ਐਲਾਨ

ਜੰਗ ਹਿੰਦ ਪੰਜਾਬ ਦਾ ਮੁੜ ਹੋਸੀ

ਸਾਥੋਂ ਖੁੱਸੀਆ ਭਾਵੇਂ ਸਰਦਾਰੀਆਂ ਨੇ।

ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ,

ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ।