ਅਮਰੀਕਾ ਵਿੱਚ ਨਵੀਂ ਸਰਕਾਰ ਦੀ ਚੱਲੀ ਪ੍ਰਕਿਰਿਆ ਵਿੱਚ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਹਵਾ ਵਗਣੀ ਸ਼ੁਰੂ ਹੋ ਗਈ ਹੈ। ਪਹਿਲੇ ਗੇੜ ਦੌਰਾਨ ਅਮਰੀਕਾ ਸੰਸਦ ਵਿੱਚ ਮੋਦੀ ਦੇ ਕੱਟੜ ਵਿਰੋਧੀ ਨੂੰ ਸੀ ਆਈ ਏ ਦਾ ਚੀਫ ਲਾ ਕੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਬਾਰੇ ਸਪਸ਼ਟ ਸੰਕੇਤ ਦੇ ਦਿੱਤੇ ਗਏ ਹਨ।ਆਉਣ ਵਾਲੇ ਸਮੇ ਮੋਦੀ ਦੀਆ ਮੁਸ਼ਕਲਾਂ ਵਧਣ ਦੀਆ ਸੰਭਵਾਨਾਵਾ ਲਾਈ ਜਾ ਰਹੀਆਂ ਹਨ। ਮੋਦੀ ਦੀ ਜਿੱਥੇ ਅਮਰੀਕਾ ਵਿੱਚ ਵੀਜ਼ੇ ਨੂੰ ਰੱਦ ਕੀਤਾ ਜਾ ਸਕਦਾ ਹੈ।
