ਖਾਲਿਸਤਾਨ ਬਿਉਰੋ - ਦਿੱਲੀ ਸਰਹੱਦ ਘੇਰ ਕੇ ਬੈਠੇ ਕਿਸਾਨ ਜਥੈਬੰਦੀਆਂ ਨੂੰ ਅਪੀਲ ਹੈ ਕਿ ਭਾਰਤ ਸਰਕਾਰ ਸਿੱਖਾਂ ਦਾ ਮੁੜ੍ਹਕੇ ਸ਼ਿਕਾਰ ਖੇਡਣਾ ਚਾਹੁੰਦੀ ਹੈ। ਸਬਰ ਤੇ ਜ਼ਾਬਤੇ ਵਿੱਚ ਬੈਠੇ ਸਿੱਖਾਂ ਨੂੰ ਵਧਿਆ ਤਰੀਕੇ ਨਾਲ ਅਗਲੀ ਰਣਨੀਤੀ ਬਣਾ ਕੇ ਨੋਜਾਵਾਨੀ ਦਾ ਬਚਾ ਕਰਨਾ ਚਾਹੀਦਾ ਹੈ।ਭਾਵੇਂ ਕਿ ਭਾਰਤ ਦੀਆਂ ਏਜੰਸੀਆਂ ਵਿਦੇਸ਼ੀ ਸਿੱਖਾਂ ਨੂੰ ਨਫ਼ਰਤ ਨਾਲ ਵੇਖਦੀਆਂ ਹਨ ਤੇ ਸਮੇ ਸਮੇ ਤੇ ਉਂਨਾਂ ਜ਼ਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ ਤੇ ਭਾਰਤ ਦਾ ਵਿਕਾਉ ਮੀਡਿਆਂ ਸਰਕਾਰ ਦੇ ਇਸ਼ਾਰੇ ਤੇ ਹਰ ਸਮੇ ਤਤਪਰ ਰਹਿੰਦਾ ਹੈ ਤੇ ਸਰਕਾਰਾਂ ਵਿਕਾਉ ਕੁੱਤੇ ਨੂੰ ਹੱਡੀ ਪਾ ਕੇ ਸਿੱਖਾਂ ਨੂੰ ਬਦਨਾਮ ਕਰਦੀਆਂ ਹਨ।
ਕਿਸਾਨਾਂ ਨੂੰ ਅਪੀਲ ਹੈ ਕਿਸਾਨ ਰੈਲੀ ਸਮੇਂ ਟਰੈਕਟਰਾਂ ਤੇ ਤਿਰੰਗਾ ਨਹੀਂ ਦਿੱਲੀ ਸਰਹੱਦ 'ਤੇ ਨਿਸ਼ਾਨ ਖਾਲਿਸਤਾਨ ਦਾ ਝੂਲਾ ਦੇਵੋ .......ਭਾਰਤ ਦੀ ਸਰਕਾਰ ਤੁਹਾਡੇ ਕਦਮਾਂ ਵਿੱਚ ਹੋਵੇਗੀ।
ਅਸੀਂ ਭਾਰਤੀ ਸੰਵਿਧਾਨ ਮੰਨਣ ਵਾਲੇ ਨਹੀਂ ਇਕ ਗੱਲ ਯਾਦ ਰੱਖਣਯੋਗ ਹੈ ਕਿ ਭਾਰਤ ਦੇ ਨਾਲ ਕਦੇ ਮਸਲਿਆ ਦਾ ਹੱਲ ਨਹੀਂ। ਜਦ ਤੱਕ ਪੰਜਾਬ ਮੁਕੰਮਲ ਅਜ਼ਾਦ ਨਹੀਂ ਹੋ ਜਾਂਦਾ ਅਜਿਹੇ ਧਰਨੇ ਅੰਦੋਲਨ ਸਦਾ ਚਲਦੇ ਰਹਿਣਗੇ। ਸਾਰੇ ਮਸਲਿਆਂ ਦਾ ਇਕ ਹੀ ਹੱਲ ਹੈ ਉਹ ਅਜ਼ਾਦੀ..........।
Comentarios