ਕਾਲੀ ਦਲ ਵੱਲੋਂ ਸਿੱਖਾਂ ਦੇ ਕਾਤਲਾਂ ਨੂੰ ਅਹੁਦੇਦਾਰੀਆਂ

ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ॥


ਸਿੱਖ ਆਪਣੇ ਕਾਤਲ ਦੁਸ਼ਮਣਾਂ ਨੂੰ ਕਦੇ ਨਹੀਂ ਭੁੱਲਦੇ


ਬਾਦਲਕਿਆਂ" ਨੇ ਆਲਮ ਸੈਨਾ ਦੇ ਮੁਖੀ ਅਤੇ ਸਿੱਖ ਨੌਜਵਾਨਾ ਦੇ ਕਾਤਲ ਸਾਬਕਾ ਪੁਲਿਸ ਅਫ਼ਸਰ ਇਜ਼ਹਾਰ ਆਲਮ ਦੀ ਧਰਮ ਪਤਨੀ ਫ਼ਰਜਾਨਾ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ (ਇੰ: ਵਿੰਗ) ਦੀ ਜਰਨਲ ਸਕੱਤਰ ਨਿਯੁਕਤ ਕਰਨ ਤੇ ਸਿੱਖਾਂ ਦੇ ਜਖਮਾਂ ਤੇ ਲੂਣ ਪਾ ਕੇ ਸਟੇਟ ਨੂੰ ਖੁੱਸ਼ ਕਰਨ ਦਾ ਜਗੀਰ ਕੋਰ ਨੇ ਮੁੜ ਅਹਿਦ ਕੀਤਾ ਹੈ।

ਬਾਦਲਾਂ ਨੇ ਪਹਿਲਾ ਵੀ ਸਿੱਖ ਕੋਮ ਨਾਲ ਧ੍ਰੋਹ ਕਮਾਇਆ ਹੈ ਇਹ ਪੰਨਾ ਇਕ ਹੋਰ ਜੁੜ ਗਿਆ।