ਆਲਮੀ ਪ੍ਰਸਿੱਧੀ ਦੀ ਮਾਲਕ ਅਮਰੀਕਨ ਗਾਇਕਾ ‘ਰਿਹਾਨਾ’ ਦੇ ਦਿੱਲੀ ਕਿਸਾਨ ਮੋਰਚੇ ਦੇ ਹੱਕ ਵਿੱਚ ਆਏ ਬਿਆਨ ਤੋਂ ਬਾਦ, ਹੋਰ ਕਈ ਮਸ਼ਹੂਰ ਕਲਾਕਾਰਾਂ, ਖਿਡਾਰੀਆਂ ਤੇ ਸਮਾਜਿਕ ਤੇ ਸਿਆਸੀ ਸਖਸ਼ੀਅੱਤਾਂ ਦੇ ਹਮਾਇਤੀ ਬਿਆਨਾਂ ਦੀ ਝੜ੍ਹੀ ਜਿਹੀ ਹੀ ਲੱਗ ਗਈ ਲੱਗਦੀ ਹੈ ।
ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਹਨਾਂ ਬਿਆਨਾਂ ਨੇ ਕਾਫੀ ਪਰੇਸ਼ਾਨ ਕਰ ਦਿੱਤਾ ਲੱਗਦਾ ਹੈ । ਇਹਨਾਂ ਦਾ ਜਵਾਬ ਉਹ ਆਪਣੇ ਗੋਦੀ ਬੈਠੇ ਐਕਟਰਾਂ ਤੇ ਖਿਡਾਰੀਆਂ ਤੋਂ ਦਿਵਾ ਰਹੇ ਹਨ ।
ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਲਾਲ ਕਿਲੇ ਉਤੇ ਪੰਥਕ ਝੰਡਾ ਝੁਲਾਉਣਾ ਕਿਸਾਨ ਮੋਰਚੇ ਦੇ ਖਿਲਾਫ ਭੁਗਤਣਾ ਹੈ, ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਲਾਲ ਕਿਲੇ ਵਾਲੇ ਵਰਤਾਰੇ ਨੇ ਹੀ ਕਿਸਾਨ ਮੋਰਚੇ ਨੂੰ ਉਹ ਪ੍ਰਸਿੱਧੀ ਦਿੱਤੀ ਹੈ, ਜਿਸ ਕਰ ਕੇ ਰਿਹਾਨਾਂ ਤੇ ਹੋਰ ਸਖਸ਼ੀਅੱਤਾਂ ਦੇ ਬਿਆਨ ਆਣੇ ਸ਼ੁਰੂ ਹੋਏ ਹਨ ।
ਸਰਕਾਰ ਨੇ ਜੋ ਇਸ ਘੱਟਨਾ ਤੋਂ ਬਾਦ ਦਿੱਲੀ ਦੀ ਕਿਲੇਬੰਦੀ ਕੀਤੀ ਹੈ, ਤੇ ਹੋਰ ਕਈ ਕਿਸਮ ਦੀਆਂ ਜ਼ਾਲਮਾਨਾਂ ਕਾਰਵਾਈਆਂ ਕੀਤੀਆਂ ਹਨ, ਉਹ ਵੀ ਉਹਨਾਂ ਨੂੰ ਪੁੱਠੀਆਂ ਪਈਆਂ ਹਨ ।
ਦੁਨੀਆਂ ਭਰ ਵਿੱਚ ਫੈਲੇ ਪੰਜਾਬੀ, ਜੋ ਬਹੁਤਾ ਕਰ ਕੇ ਸਿੱਖ ਅਤੇ ਖਾਲਿਸਤਾਨੀ ਹਨ, ਉਹਨਾਂ ਦੇ ਮੁਜ਼ਾਹਰਿਆਂ ਨੇ ਵੀ ਦੁਨੀਆਂ ਦਾ ਧਿਆਨ ਮੋਰਚੇ ਵੱਲ ਖਿੱਚਣ ਵਿੱਚ ਅੱਛਾ ਰੋਲ ਅਦਾ ਕੀਤਾ ਹੈ ।
ਇਸ ਸਾਰੇ ਹਾਲਾਤ ਨੂੰ ਦੇਖਦੇ ਤੇ ਸਮਝਦੇ ਹੋਏ, ਸਿੰਘੂ ਮੋਰਚੇ ਦੇ ਸਟੇਜੀ ਆਗੂਆਂ ਦੇ ਲਾਲ ਕਿਲੇ ਵਾਲੇ ਵਰਤਾਰੇ ਦੇ ਵਿਰੁੱਧ ਮਨਫੀ ਬਿਆਨ ਬਾਜ਼ੀ, ਤੇ ਪੰਥਕ ਸੋਚ, ਜਾਂ ਖਾਲਿਸਤਾਨੀ ਸੋਚ ਦੇ ਖਿਲਾਫ ਬਿਆਨਬਾਜ਼ੀ ਮੋਦੀ ਹਕੂਮੱਤ ਦੇ ਹੱਕ ਵਿੱਚ ਭੁਗਤਣ ਵਾਲੀ ਗੱਲ ਹੀ ਬਣਦੀ ਹੈ ।
ਅੱਜ ਵੀ ਉਗਰਾਹਾਂ ਗਰੁਪ ਵੱਲੋਂ ਇੱਕ ਇਸ਼ਤਿਹਾਰ ਸਾਹਮਣੇ ਆਇਆ ਹੈ, ਜਿਸ ਵਿੱਚ ਮੋਰਚੇ ਨੂੰ ਖਾਲਿਸਤਾਨੀ ਪ੍ਰਭਾਵ/ ਲੇਬਲ ਤੋਂ ਬਚਾਉਣ ਲਈ ਕਿਹਾ ਗਿਆ ਹੈ ।
ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ, ਇਹ ਸੱਚਾਈ ਹੈ ਕਿ ਦੁਨੀਆਂ ਭਰ ਦੇ ਸਿੱਖ ਸਿੱਦੇ ਅਸਿਦੇ ਖਾਲਿਸਤਨੀ ਵਿਚਾਰਾਂ ਨਾਲ ਜੁੜ੍ਹੇ ਹੋਏ ਹਨ । ਇਹਨਾਂ ਦੀ ਹਮਾਇਤ ਬਿਨ੍ਹਾਂ ਇਹ ਮੋਰਚਾ ਇੱਥੇ ਤੱਕ ਨਹੀਂ ਸੀ ਪਹੁੰਚ ਸਕਦਾ ।
ਆਪਣੇ ਖਾਲਿਸਤਾਨੀ ਵਿਚਾਰਾਂ ਦੇ ਬਾਵਜੂਦ ਅਸੀਂ ਭਾਰਤ ਦੇ ਦੂਜੇ ਸੂਬਿਆਂ ਦੇ ਕਿਸਾਨਾਂ ਨਾਲ ਮਿੱਲ ਕੇ ਸੰਘਰਸ਼ ਅੱਗੇ ਵਧਾਉਣ ਦੇ ਹੱਕ ਵਿੱਚ ਹਾਂ ।
ਸਾਡੇ ਹਿਸਾਬ ਨਾਲ ਤਾਂ ਅਸੀਂ ਮੋਰਚਾ ਪਹਿਲਾਂ ਹੀ ਜਿੱਤ ਚੁੱਕੇ ਹਾਂ, ਦੁਨੀਆਂ ਭਰ ਦੇ ਲੋਕਾਂ ਦੇ ਦਿੱਲ ਜਿੱਤ ਕੇ ।
ਹੁਣ ਕਦੋਂ ਤੇ ਕੀ ਸਾਡੇ ਹਿਸਾਬ ਨਾਲ ਤਾਂ ਅਸੀਂ ਮੋਰਚਾ ਪਹਿਲਾਂ ਹੀ ਜਿੱਤ ਚੁੱਕੇ ਹਾਂ, ਦੁਨੀਆਂ ਭਰ ਦੇ ਲੋਕਾਂ ਦੇ ਦਿੱਲ ਜਿੱਤ ਕੇ……..

ਹੁਣ ਕਦੋਂ ਤੇ ਕੀ ਐਲਾਨ ਹੁੰਦਾ ਹੈ, ਇਹ ਹੀ ਦੇਖਣਾ ਰਹਿੰਦਾ ਹੈ ।
ਗਜਿੰਦਰ ਸਿੰਘ, ਦਲ ਖਾਲਸਾ ।
4.2.2021
……………………
ਐਲਾਨ ਹੁੰਦਾ ਹੈ, ਇਹ ਹੀ ਦੇਖਣਾ ਰਹਿੰਦਾ ਹੈ ।
ਗਜਿੰਦਰ ਸਿੰਘ, ਦਲ ਖਾਲਸਾ ।
4.2.2021
……………………
Comments