top of page

ਦਿੱਲੀ ਤੋਂ ਲੰਡਨ ਫਲਾਇਟਾਂ AI 111 ਅਤੇ AI 531 ਨੂੰ ਰੋਕਣ ਦਾ ਕੀਤਾ ਐਲਾਨ...

ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ


Stand With #1984SikhGenocide Victims ਸਿੱਖਸ ਫੋਰ ਜਸਟਿਸ ਵੱਲੋਂ ਏਅਰ ਇੰਡੀਆਂ ਦੇ ਯਾਤਰੀਆਂ ਨੂੰ 5 ਨਵੰਬਰ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੀਆਂ ਫਲਾਈਟਾਂ AI 111 & AI 531 ਦਾ ਬਾਈਕਾਟ ਕਰਨ ਲਈ ਵੀ ਸੱਦਾ ਦਿੱਤਾ ਗਿਆ ਹੈ.... ਖਾਲਿਸਤਾਨੀ ਜੱਥੇਬੰਦੀ ਸਿੱਖਸ ਫੋਰ ਜਸਟਿਸ ਵੱਲੋਂ ਨਵੰਬਰ 5 ਨੂੰ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 30,000 ਤੋਂ ਵੱਧ ਮਾਰੇ ਗਏ ਸਿੱਖਾਂ ਦੇ ਮਸਲੇ ਨੂੰ ਦੁਨੀਆਂ ਪੱਧਰ ਤੇ ਚੁੱਕਣ ਲਈ ਏਅਰ ਇੰਡੀਆਂ ਦੀਆਂ ਦਿੱਲੀ ਤੋਂ ਲੰਡਨ ਫਲਾਇਟਾਂ AI 111 ਅਤੇ AI 531 ਨੂੰ ਰੋਕਣ ਦਾ ਕੀਤਾ ਐਲਾਨ...

bottom of page