੨੬ ਜਨਵਰੀ ਨੂੰ ਇਤਿਹਾਸ ਸਿਰਜਾਂਗੇ, ਹੱਕ ਖੋਹਣੇ ਪੈਂਦੇ ਹਨ - ਦੀਪ ਸਿੱਧੂ


ਸਾਡੀ ਤਿਆਰੀ ਪੂਰੀ ਹੈ, ੨੬ ਜਨਵਰੀ ਦੀ ਕਿਸਾਨ ਰੈਲੀ ਦੀ ਗੂੰਜ ਦਿੱਲੀ ਦੇ ਮਹਿਲਾਂ ਤੱਕ ਪੈਣੀ ਚਾਹੀਦੀ ਹੈ। ਸਾਰੇ ਇਕਜੱਟ ਹੋ ਕੇ ਮੋਦੀ ਨੂੰ ਪਤਾ ਚਲ ਜਾਵੇ ਅਸੀਂ ਕੌਣ ਹਾਂ।