ਵਾਰਿਸ ਪੰਜਾਬ ਦੇ 29 ਸਤੰਬਰ ਦੇ ਦਸਤਾਰਬੰਦੀ ਸਮਾਗਮ ਦਾ ਪੋਸਟਰ ਜਾਰੀ

29 ਸਤੰਬਰ ਦੇ ਦਸਤਾਰਬੰਦੀ ਸਮਾਗਮ ਦਾ ਪੋਸਟਰ ਜਾਰੀ ਕਰਦੇ ਹੋਏ ਨਗਰ ਪਿੰਡ ਰੋਡੇ ਦੇ ਸਮੂਹ ਨਗਰ ਨਿਵਾਸੀ, ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ। …..ਸੰਗਤਾਂ ਨੂੰ ਵੱਧ ਚੜਕੇ ਪਹੁੰਚਣ ਦੀ ਕੀਤੀ ਅਪੀਲ।