ਪੰਜਾਬ ਰਿਫਰੈਡਮ ਚੌਣਾਂ
- TimesofKhalistan
- Oct 25, 2021
- 1 min read
Updated: Oct 29, 2021
ਪੰਜਾਬ ਰਿਫਰੈਡਮ ਚੌਣਾ ੩੧ ਅਕਤੂਬਰ ਤੋਂ ਲੰਡਨ ਵਿੱਚੋਂ ਸੁਰੂ ਹੋਣ ਜਾ ਰਹੀਆ ਹਨ। ਸਿੱਖਸ ਫਾਰ ਜਸਟਿਸ ਦੇ ਕਾਰਕੁੰਨਾਂ ਲੰਡਨ ਸਥਿਤ ਕੂਯਇਨ ਐਲੀਬਾਥ 2 ਕੇਂਦਰ ਵਿੱਚ ਵੋਟਾਂ ਸੰਬੰਧੀ ਜਾਣਕਾਰੀ ਦਿੱਤੀ ਗਈ।
ਦੱਸਣਯੋਗ ਹੈ ਕਿ ਯੂਕੇ ਵਿੱਚੋਂ ਪੰਜਾਬ ਦੇ ਵਸਨੀਕ ਆਪਣੀ ਤੇ ਪੰਜਾਬ ਰਹਿੰਦੇ ਪੰਜਾਬੀਆ ਦੀ ਅਜ਼ਾਦੀ ਕਿਸਮਤ ਦਾ ਫੈਸਲਾ ਕਰਨਗੇ
Kommentare