top of page

100 ਸਾਲ ਸਾਕਾ ਨਨਕਾਣਾ ਸਾਹਿਬ


ਸਮੂਹ ਸ਼ਹੀਦਾਂ ਨੂੰ ਕੋਟਿਨ ਕੋਟ ਪਰਣਾਮ ....

ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਜਿਸ ਵਿੱਚ ਸੌ ਸਾਲ ਪਹਿਲਾਂ 200 ਦੇ ਕਰੀਬ ਸਿੱਖ ਸ਼ਹੀਦ ਹੋ ਗਏ। ਨਰੈਣਦਾਸ ਮਹੰਤ ਬਾਅਦ ਵਿੱਚ ਦੇਹਰਾਦੂਨ ਬਾਬਾ ਰਾਮ ਰਾਏ ਦੇ ਡੇਰਾ ਦਾ ਮਹੰਤ ਬਣ ਗਿਆ ਤੇ ਉੱਥੇ ਹੀ ਗੁਮਨਾਮ ਮਰਿਆ।


Remembering ’Saka Nankana Sahib’ in which 100 years ago more than 200 Sikhs were brutally murdered by Mahant Naraindas and his goons. Later Nariandas died as Mahant of Dera Baba Ram Rai at Dehradun.

ਅੱਜ ਦੇ ਦਿਨ ਕਰੀਬ ੨੦੦ ਦੇ ਕਰੀਬ ਸਿੰਘ ਕੁਝ ਮਾਰ ਕੇ ਕੁਝ ਫੱਟੜ ਕਰ ਕੇ ਜ਼ਿੰਦਾ ਜੰਡ ਹੇਠਾਂ ਅੱਗ ਵਿੱਚ ਸੁੱਟੇ ਗਏ।

ਬਾਅਦ ਵਿੱਚ ਉਹਨਾਂ ਅੱਧ ਜਲਿਆਂ ਸਰੀਰਾਂ ਦਾ ਸਸਕਾਰ ਕਰਦੀ ਹੋਈ ਸੰਗਤ ਦੀ ਫੋਟੋ ਧਿਆਨ ਨਾਲ ਦੇਖੋ। ਮਾਸ ਦੇ ਲੋਥੜੇ ੧੦ ਤੋਂ ਵੱਧ ਟੋਕਰੇ, ਹੱਡੀਆਂ ਤੇ ਤੇ ਖੋਪਰੀਆਂ ਦੇ ਢੇਰ ਅੱਜ ਸਾਨੂੰ ਗੁਰਦਵਾਰਿਆਂ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਾਉਣ ਲਈ ਪੁਕਾਰ ਰਹੇ ਹਨ।

コメント


bottom of page