

ਸਲੋਹ ਵਿਖੇ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ, ਖਾਲਸਾ ਰਾਜ ਦੇ ਨਾਅਰਿਆਂ ਨਾਲ ਗੂੰਜਿਆ ਅੰਬਰ
ਖਾਲਿਸਤਾਨ ਸਾਡਾ ਸੁਪਨਾ ਨਹੀਂ ਸਾਡਾ ਹੱਕ ਹੈ - ਸਿੱਖ ਸੰਗਤ ਸਲੋਹ- ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਤੇ ਗੁਰੂਦੁਆਰਾ ਰਾਮਗੜ੍ਹੀਆ ਸਭਾ ਦੇ ਸਾਂਝੇ ਯਤਨਾਂ ਨਾਲ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ’ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਉਪਰੰਤ ਸਿੰਘ ਸਭਾ ਸਪੋਰਟਸ ਸੇਟਰ ਵਿੱਚ ਵਿਸ਼ਾਲ ਵਿਸਾਖੀ ਸਮਾਗਮ ਕਰਵਾਏ ਗਏ। ਨਗਰ ਕੀਰਤਨ ਗੁਰੂਦੁਆਰਾ ਰਾਮਗੜ੍ਹੀਆ ਸਭਾ ਤੋ ਸ਼ੁਰੂ ਹੋਇਆ। ਸਭਾ ਦੇ ਮੁੱਖ ਗ੍ਰੰਥੀ ਭਾਈ ਜਗਮਿੱਠਾ ਸਿੰਘ ਨੇ ਨਗਰ ਕੀਰਤਨ ਦੀ ਆਰੰਭਤਾ ਤੇ ਸਿੱਖ ਰਾਜ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਗਈ । ਸੁੰਦਰ ਟਰੱਕ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ , ਪੰਜ ਪਿਆਰਿਆਂ,

TimesofKhalistan
7 hours ago


ਨਿਊਯਾਰਕ ‘ਚ ਖਾਲਿਸਤਾਨ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜ਼ਿਸ਼, ਅਦਾਲਤ ਵਿੱਚ ਹੋਏ ਵੱਡੇ ਖੁਲਾਸੇ
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ‘ਚ ਦੋਸ਼ ਕਬੂਲ ਕੀਤੇ ਵਿਦੇਸ਼ੀ ਧਰਤੀ ‘ਤੇ ਕਤਲ ਦੀਆਂ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ - ਐਫ ਬੀ ਆਈ 2023 ਵਿੱਚ ਭਾਰਤੀ ਰਾਅ ਏਜੰਟ ਯਾਦਵ ਨੇ ਗੁਪਤਾ ਨੂੰ ਅਮਰੀਕਾ ਵਿੱਚ ਟਾਰਗੇਟ ਕਤਲ ਦੀ ਯੋਜਨਾ ਬਣਾਉਣ ਲਈ ਭਰਤੀ ਕੀਤਾ। ਨਿਊਯਾਰਕ -ਖਾਲਿਸਤਾਨ ਏਜੰਸੀਆਂ - ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਅਮਰੀਕੀ ਨਾਗਰਿਕ, ਜੋ ਸਿੱਖ ਅਲੱਗਾਵਾਦੀ ਲਹਿਰ ਨਾਲ ਜੁੜਿਆ ਆਗੂ ਗੁਰਪਤਵੰਤ ਸਿੰਘ ਪੰਨੂੰ ਜੋ ਭਾਰਤ ਸਰਕਾਰ ਦਾ ਖੁੱਲ੍ਹਾ ਆਲੋਚਕ ਦੱਸਿਆ ਗਿਆ, ਦੇ ਕਤਲ ਦੀ ਅੰਤਰਰਾਸ਼ਟਰੀ ਸਾਜ਼ਿਸ਼ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਦਾਲਤ

TimesofKhalistan
Feb 14


“ਬੋਰਡ ਆਫ ਪੀਸ” ਦੇ ਦਰਵਾਜ਼ੇ ਤੱਕ ਖ਼ਾਲਿਸਤਾਨ, ਅਮਰੀਕਾ ਅੱਗੇ ਗਲੋਬਲ ਮੰਗਪੱਤਰ
ਖ਼ਾਲਿਸਤਾਨ ਮਸਲੇ ਦੇ ਸ਼ਾਂਤੀਪੂਰਨ ਹੱਲ ਲਈ ਅਮਰੀਕੀ ਦਖ਼ਲ ਦੀ ਮੰਗ ਲੰਡਨ- ਸਿੱਖਸ ਫਾਰ ਜਸਟਿਸ (SFJ) ਦੇ ਸੱਦੇ ‘ਤੇ ਕਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਫਰਾਂਸ, ਨਿਊਜ਼ੀਲੈਂਡ, ਇਟਲੀ ਰੋਮ, ਮਿਲਾਨ ਅਤੇ ਆਸਟਰੇਲੀਆ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਖ਼ਾਲਿਸਤਾਨ ਸਮਰਥਕ ਕਾਰਕੁਨਾਂ ਵੱਲੋਂ “ਖ਼ਾਲਿਸਤਾਨ ਪੀਸ ਮਾਰਚ” ਕੱਢੇ ਗਏ। ਮਾਰਚਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਅੰਬੈਸੀਆਂ ਅੱਗੇ ਇਕੱਠ ਹੋ ਕੇ ਮੰਗਪੱਤਰ ਸੌਂਪੇ ਅਤੇ ਸਿੱਖਸ ਫਾਰ ਜਸਟਿਸ (SFJ) ਵੱਲੋਂ 1 ਅਰਬ ਰੁਪਏ ਦਾ ਪ੍ਰਸਤਾਵ, ਤਹਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ “ਬੋਰਡ ਆਫ ਪੀਸ” ਨਾਲ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਅਤੇ

TimesofKhalistan
Feb 13









