ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ।।
ਰੂਹਾਨੀਅਤ ਦੇ ਪੁੰਜ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤ ਨੂੰ The Times of Khalistan ਵੱਲੋਂ ਲੱਖ-ਲੱਖ ਵਧਾਈਆਂ। ਹਾਜ਼ਰਾ-ਹਜ਼ੂਰ ਸ਼ਬਦ ਗੁਰੂ 'ਸਰਬੱਤ ਦਾ ਭਲਾ' ਕਰਨ ਅਤੇ ਸਾਨੂੰ ਸਭ ਨੂੰ ਗੁਰਬਾਣੀ ਨਾਲ ਜੁੜੇ ਰਹਿਣ ਦੀ ਦਾਤ ਬਖਸ਼ਣ।
Comments