ਵੇਖੋ ਪੰਜਾਬੀਓ ਲਹਿੰਦੇ ਪੰਜਾਬ ਵਾਲੇ ਸਿੱਖਾਂ ਨੂੰ ਕਿਵੇਂ ਪਿਆਰ ਦਿੰਦੇ ਹਨ।
ਭਾਈ ਬਾਗੀਚਾ ਸਿੰਘ ਰੱਤਾਖੇੜਾ ਦੇ ਸਤਿਕਾਰਯੋਗ ਜੀਜਾ ਜੀ ਸਤਿਨਾਮ ਸਿੰਘ ਬਾਜਵਾ ਅਤੇ ਭੈਣ ਜੀ ਨੇ ਪਾਕਿਸਤਾਨ ਵਿੱਚ ਆਪਣੇ ਪਿੰਡ ਜੈਦਵਾਲੀ ਜਿਲਾ ਸਿਆਲਕੋਟ ਵਿਖੇ ਪਹੁੰਚ ਕੇ ਆਪਣੇ ਘਰ ਮੱਥਾ ਟੇਕਿਆ। ਇਹ ਵਿਡੀਉ ਬਹੁਤ ਹੀ ਦਿਲ ਨੂੰ ਸਕੂਨ ਬਖਸ਼ਦੀ ਹੈ।
ਸਤਿਨਾਮ ਸਿੰਘ ਬਾਜਵਾ ਜੀ ਨੇ ਆਪਣੇ ਦਾਦਾ ਜੀ ਦੀ ਹਵੇਲੀ ਦੇ ਦਰਵਾਜ਼ੇ ਨੂੰ ਖੋਲਿਆ ਜੋ ਜੀਜਾ ਜੀ ਦੇ ਦਾਦਾ ਜੀ ਨੇ ਆਪਣੇ ਹਥੀਂ ਲਿਵਾਇਆ ਸੀ । ਬਾਕੀ ਵਿਡੀਉ ਦੇਖਣ ਤੇ ਬਹੁਤ ਕੁਝ ਚੰਗਾ ਲਗੇਗਾ।
Comentários