ਭਾਰਤ ਪੰਜਾਬ ਵੱਲੋ ਕਰਤਾਰਪੁਰ ਸਾਹਿਬ ਲਾਂਘਾ 17 ਨਵੰਬਰ ਤੋਂ ਮੁੜ ਖੁੱਲੇਗਾ, ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ
- TimesofKhalistan
- Nov 16, 2021
- 1 min read
ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਸ ਅਮੀਰ ਸਿੰਘ ਵੱਲੋ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਤੇ ਸੰਗਤਾਂ ਨੂੰ ਵਿੱਛੜੇ ਗੁਰਦਵਾਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਆਉਣ ਲਈ ਪੰਜਾਬੀਆ ਨੂੰ ਦਿੱਤਾ ਖੁੱਲਾਂ ਸੱਦਾ , ਸੰਗਤਾਂ ਦੀਆਂ ਅਰਦਾਸਾ ਹੋਈਆ ਪਰਵਾਨ…..ਦੱਸਣਯੋਗ ਹੈ ਕਿ 17 ਨਵੰਬਰ ਤੋਂ ਸਿੱਖ ਯਾਤਰੀ ਕਰਤਾਰਪੁਰ ਲਾਂਘੇ ਰਾਹੀ ਪਾਕਿਸਤਾਨ ਗੁਰਧਾਮ ਯਾਤਰਾ ਲਈ ਜਾ ਸਕਣਗੇ।
Comments