ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ $1 ਮਿਲੀਅਨ ਡਾਲਰ ਦੇਣ ਦਾ ਐਲਾਨ...ਨਿਉਯਾਰਕ -ਖਾਲਿਸਤਾਨ ਬਿਊਰੋ - ਖਾਲਿਸਤਾਨੀ ਜੱਥੇਬੰਦੀ “ਸਿੱਖਸ ਫੋਰ ਜਸਟਿਸ” ਵੱਲੋਂ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿੱਚ ਜਿਹਨਾਂ ਕਿਸਾਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਨੂੰ 1 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।ਸਿੱਖਸ ਫੋਰ ਜਸਟਿਸ ਵੱਲੋਂ 30 ਨਵੰਬਰ ਨੂੰ ਅਮਰੀਕਾ, ਕਨੇਡਾ, ਯੂ.ਕੇ, ਫਰਾਂਸ ਅਤੇ ਜਰਮਨੀ ਸਥਿਤ ਆਪਣੇ ਕਾਲ ਸੈਂਟਰਾਂ ਨੂੰ 24 ਘੰਟੇ ਖੋਲਣ ਜਾ ਰਹੀ ਹੈ ਤਾਂ ਕਿ ਲੋਕ ਬਣਦੀ ਮਾਲੀ ਸਹਾਇਤਾ ਲੈਣ ਸਕਣ ਅਤੇ ਰਿਫਰੈਂਡਮ ਲਈ ਆਪਣੀਆਂ ਵੋਟਾਂ ਰਜਿਸਟਰ ਕਰ ਸਕਣ।


ਸਿੱਖਸ ਫੋਰ ਜਸਟਿਸ ਵੱਲੋਂ 30 ਨਵੰਬਰ (24 ਘੰਟੇ) ਵਿੱਚ 1 ਲੱਖ ਵੋਟਾਂ ਰਜਿਸਟਰ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਹੈ।


ਸਿੱਖਸ ਫੋਰ ਜਸਟਿਸ ਰਿਫਰੈਂਡਮ ਦੀ ਸ਼ੁਰੂਆਤ 15 ਅਗਸਤ 2021 ਨੂੰ ਲੰਡਨ ਤੋਂ ਸ਼ੁਰੂ ਕਰਨ ਜਾ ਰਹੀ ਹੈ।CONTACT US

© by Times Of Khalistan