ਅਜ ਦੇ ਦਿਨ ਸਾਡੇ ਸਭ ਤੋਂ ਪਵਿੱਤਰ ਸਥਾਨ ਨੂੰ ਅਪਵਿੱਤਰ ਕਰਨ ਵਾਲੇ ਵਿਅਕਤੀ ਤੋਂ ਬਦਲਾ ਲਿਆ ਗਿਆ
ਜਿਸ ਤਰ੍ਹਾਂ ਚਲ ਰਿਹਾ ਧਰਮ ਯੁੱਧ ਜਾਇਜ਼ ਸੀ ਉਸੇ ਤਰ੍ਹਾਂ ਇਸ ਜ਼ਾਲਮ ਦੀ ਮੌਤ ਜਾਇਜ਼ ਸੀ.......
ਦੇਸ਼ ਵਿਦੇਸ਼ ਦੀਆਂ ਅਖਬਾਰਾਂ ਨੇ ਸਿੰਘਾਂ ਵਲੋਂ ਕੀਤੇ ਗਏ ਜੁਝਾਰੂ ਏਕਸ਼ਨ ਦੀ ਕਾਰਵਾਈ ਨੂੰ ਪਹਿਲੇ ਪੇਜ ਤੇ ਛਾਪਿਆ ਸੀ.....
