TimesofKhalistanJan 20, 2021ਪਿੰਡ ਕਨੌੜ ਦੀ ਨੌਜਵਾਨ ਸਭਾ ਦੀ ਭਾਜਪਾ ਆਗੂਆਂ ਨੂੰ ਸਿੱਧੀ ਚਿਤਾਵਨੀ, ਲਗਾ ਦਿੱਤੇ ਵੱਡੇ ਵੱਡੇ ਪੋਸਟਰਮੋਦੀ ਤੇ ਗਰੇਵਾਲ਼ ਦੇ ਜੁੱਤੀਆਂ ਦੇ ਹਾਰ ਪਾ ਲਾਏ ਵੱਡੇ ਪੋਸਟਰ ‘ਜੋ ਕਿਸਾਨਾਂ ਨਾਲ ਖੜੇਗਾ, ਉਹੀ ਪਿੰਡ ’ਚ ਵੜੇਗਾ’। ਕਨੌੜ- ਮੋਹਾਲੀ - ਕਿਸਾਨਾਂ ਵੱਲੋਂ ਸੂਬੇ ਦੀਆਂ...
TimesofKhalistanJan 20, 2021੨੬ ਜਨਵਰੀ ਨੂੰ ਇਤਿਹਾਸ ਸਿਰਜਾਂਗੇ, ਹੱਕ ਖੋਹਣੇ ਪੈਂਦੇ ਹਨ - ਦੀਪ ਸਿੱਧੂਸਾਡੀ ਤਿਆਰੀ ਪੂਰੀ ਹੈ, ੨੬ ਜਨਵਰੀ ਦੀ ਕਿਸਾਨ ਰੈਲੀ ਦੀ ਗੂੰਜ ਦਿੱਲੀ ਦੇ ਮਹਿਲਾਂ ਤੱਕ ਪੈਣੀ ਚਾਹੀਦੀ ਹੈ। ਸਾਰੇ ਇਕਜੱਟ ਹੋ ਕੇ ਮੋਦੀ ਨੂੰ ਪਤਾ ਚਲ ਜਾਵੇ ਅਸੀਂ ਕੌਣ ਹਾਂ।
TimesofKhalistanJan 20, 202135 ਸਾਲ ਬਾਅਦ ਪੰਜਾਬ ਦਾ ਪਿੰਡਕਨੇਡਾ ਜਾਣ ਦੀ ਕਹਾਣੀ ਜੋ ਇਕ ਆਮ ਵਰਤਾਰਾ ਹੈ, ਜਿਸ ਨੇ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ "ਹਮ ਕੋ ਤੋਂ ਅੱਛੀ ਨੌਕਰੀ ਮਿਲ ਗਈ ਗਾਓ ਕੇ ਸਕੂਲ ਮੈਂ ,...