ਨਨਕਾਣਾ ਸਾਹਿਬ ਵਿੱਚ ਪਾਕਿਸਤਾਨ ਆਰਮੀ ਦੇ ਦਿਨ ਤੇ ਸਿੱਖ ਕੋਮ ਨੇ ਸ਼ਮੂਲੀਅਤ ਕੀਤੀ ਗਈ। ਇਸ ਮੋਕੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਭਾਈ ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ਆਰਮੀ ਵਿੱਚ ਸਿੱਖਾ ਵੱਲੋ ਹਰ ਕੁਰਬਾਨੀ ਦੇਣ ਦੇ ਨਾਲ ਪਾਕਿ ਆਰਮੀ ਦੇ Major Harcharan Singh ਦੇ ਹੱਕ ਵਿੱਚ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਨਨਕਾਣਾ ਸਾਹਿਬ ਵਿੱਚ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਭਾਈ ਗੋਪਾਲ ਸਿੰਘ ਚਾਵਲਾ ਦੀ ਅਗਵਾਈ ਨਨਕਾਣਾ ਸਾਹਿਬ ਦੇ ਵਸਨੀਕਾਂ ਨੇ ਮਾਰਚ ਕੱਢਿਆ ਗਿਆ। ਮੇਜਰ ਹਰਚਰਨ ਸਿੰਘ ਦੇ ਹੱਕ ਨਾਅਰੇ ਮਾਰ ਕੇ ਸਿੱਖ ਕੋਮ ਵੱਲੋਂ ਆਰਮੀ ਦਿਨ ਦੀ ਵਧਾਈ ਦਿੱਤੀ ਗਈ।