ਕੀ ਸ੍ਰੀਨਗਰ ਵਿੱਚ ਅੱਤਵਾਦੀ ਹਮਲੇ ਪਿੱਛੇ ਏਜੰਸੀਆ ਦਾ ਹੱਥ ?

ਜੰਮੂ - ਸ੍ਰੀਨਗਰ ਵਿਚ ਕੱਲ੍ਹ ਅਤਿਵਾਦੀਆਂ ਵੱਲੋਂ ਮਾਰੇ ਗਏ ਅਧਿਆਪਕਾਂ ਦਾ ਅੱਜ ਇਥੇ ਸਸਕਾਰ ਕਰ ਦਿੱਤਾ ਗਿਆ। ਅਤਿਵਾਦੀਆਂ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਹੱਤਿਆਵਾਂ ਦੇ ਵਿਰੋਧ ਵਿੱਚ ਲੋਕਾਂ ਨੇ ਰੋਸ ਮਾਰਚ ਵੀ ਕੀਤਾ।


ਜਿਕਰਯੋਗ ਹੈ ਕਿ ਪਹਿਲਾ ਭਾਰਤੀ ਏਜੰਸੀਆ ਅੰਤਰਰਾਸ਼ਟਰੀ ਹਮਦਰਦੀ ਲੈਣ ਲਈ ਸਿੱਖਾਂ ਦੇ ਕਤਲ ਕਰਦੀ ਰਹੀ ਹੈ ਕੀ ਸ੍ਰੀਨਗਰ ਵਿੱਚ ਅੱਤਵਾਦੀ ਹਮਲੇ ਪਿੱਛੇ ਏਜੰਸੀਆ ਦਾ ਹੱਥ ਤਾਂ ਨਹੀਂ।

ਸੂਤਰਾ ਮੁਤਾਬਕ ਸਰਕਾਰ ਕਿਸਾਨਾਂ ਅੰਦੋਲਨ ਤੇ ਯੂ ਪੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਆਮ ਲੋਕਾਂ ਦਾ ਧਿਆਨ ਦੂਰ ਕਰਨ ਲਈ ਅਜਿਹਾ ਕਾਰਾ ਕਰ ਸਕਦੀਆ ਹਨ।